Page 354- Asa Mahala 1- ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥ A cow without milk; a bird without wings; a garden without water - totally useless! ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥ What is an emperor, without respect? The chamber of the soul is so dark, without the Name of the Lord. ||1|| Page 1166- Bhairao Naamdayv ji- ਕਾਜੀ ਮੁਲਾਂ ਬਿਨਤੀ ਫੁਰਮਾਇ ॥ Through the Qazis and the Mullahs, the king offered his prayer, ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥ Forgive me, please, O Hindu; I am just a cow before you.||22||